ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਕੰਟੋਨਮੈਂਟ ਜ਼ੋਨ ਦੇ ਬਾਹਰ ਹੋਰ ਗਤੀਵਿਧੀਆਂ ਕਰਨ ਵਿਚ ਰਾਹਤ, ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਖਤਮ

ਗੁਰਦਾਸਪੁਰ, 2 ਅਕਤੂਬਰ (ਮੰਨਨ ਸੈਣੀ )। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਲੌਕ-4 ਤਹਿਤ ਜ਼ਿਲੇ ਵਿਚ 31 ਅਗਸਤ 2020 ਨੂੰ 144 ਸੀ.ਆਰ.ਪੀ,ਪੀ ਤਹਿਤ ਹੁਕਮ ਲਾਗੂ ਕੀਤੇ ਗਏ ਸਨ ਅਤੇ 09 ਸਤੰਬਰ 2020 ਨੂੰ 20 ਸਤੰਬਰ ਤੋਂ 30 ਸਤੰਬਰ 2020 ਤਕ ਸ਼ਹਿਰੀ ਖੇਤਰ ਵਿਚ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਸਨ। ਵਿਸ਼ੇਸ ਮੁੱਖ ਸਕੱਤਰ … Continue reading ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਕੰਟੋਨਮੈਂਟ ਜ਼ੋਨ ਦੇ ਬਾਹਰ ਹੋਰ ਗਤੀਵਿਧੀਆਂ ਕਰਨ ਵਿਚ ਰਾਹਤ, ਰਾਤ ਦਾ ਕਰਫਿਊ ਅਤੇ ਐਤਵਾਰ ਦਾ ਲੌਕਡਾਊਨ ਖਤਮ